Canada News : 17 ਅਪ੍ਰੈਲ 2023 ਨੂੰ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਮਾਮਲੇ ‘ਚ ਨਵਾਂ ਮੋੜ੍ਹ ਸਾਹਮਣੇ ਆਇਆ ਹੈ। ਜਿਸ ‘ਚ ਕੈਨੇਡੀਅਨ ਪੁਲਿਸ ਨੇ ਲਗਭਗ ਡੇਢ ਸਾਲ ਬਾਅਦ ਵੱਡੇ ਖੁਲਾਸੇ ਕਰਦੇ ਹੋਏ ਇਸ ਚੋਰੀ ਦਾ ਪਰਦਾਫਾਸ਼ ਕਰਿਆ ਹੈ। ਜੀ ਹਾਂ ਇਸ ਮਾਮਲੇ ਦੇ ਵਿੱਚ ਪੰਜਾਬੀ ਫਲਿਮ ਕੂਨੈਕਸ਼ਨ ਸਾਹਮਣੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਸਿਮਰਨ ਜੀਤ ਪਨੇਸਰ ਨੇ ਜੋ ਕੈਨੇਡਾ ‘ਚ ਸਭ ਤੋਂ ਵੱਡੀ ਰੌਬਰੀ ਕੀਤੀ ਗਈ ਸੀ ਉਹ ਆਪਣੀ ਪਤਨੀ ਦੇ ਫਿਲਮੀ ਕਰੀਅਰ ਦੇ ਲਈ ਕੀਤੀ ਗਈ ਸੀ।
ਇਹ ਵੀ ਪੜ੍ਹੋ : America ਨੇ ਲਗਾਈ Extra Visa Fee, Students ਸਮੇਤ ਹੁਨਰਮੰਦ ਕਾਮਿਆਂ ਨੂੰ ਵੱਡਾ ਨੁਕਸਾਨ
ਤਾਂ ਕਿ ਉਸ ਦੀ ਪਤਨੀ ਇੱਕ ਵਧੀਆਂ ਅਤੇ ਵੱਡੀ ਸਟਾਰ ਬਣ ਸਕੇ। ਇਨ੍ਹਾ ਹੀ ਨਹੀਂ ਇਹ ਪੈਸਾ ਕਈ ਪੰਜਾਬੀ ਫਲਿਮਾਂ ਅਤੇ ਵੀਡੀਓਜ਼ ‘ਤੇ ਵੀ ਲਗਾਇਆ ਗਿਆ ਸੀ। ਜੀ ਹਾਂ ਦੱਸ ਦਈਏ ਇ ਰੌਬਰੀ ਸਮੇਂ ਸਿਮਰਨ ਜੀਤ ਪਨੇਸਰ ਨੂੰ ਸਾਡੇ 8 ਕਰੋੜ ਰੁਪਏ ਮਿਲੇ ਸਨ ਅਤੇ ਮੁਲਜ਼ਮ ਨੇ ਸਾਰੇ ਪੈਸੇ ਆਪਣੀ ਪਤਨੀ ਪਨੇਸਰ ‘ਤੇ ਪੰਜਾਬੀ ਫਿਲਮ ਲਈ ਖਰਚ ਕੀਤੇ ਸਨ।ਕਿਉਂਕੀ ਮੁਲਜ਼ਮ ਦੀ ਪਤਨੀ ਪ੍ਰੀਤੀ ਪਨੇਸਰ ਨੇ ਆਪਣੇ ਫਲਿਮੀ ਕਰੀਅਰ ਦੀ ਸ਼ੁਰੂਆਤ ਕਰਨੀ ਸੀ। ਸੌ ਦੱਸ ਦਓੀਏ ਇਸ ਫਲਿਮ ਦੀ ਸ਼ੁਟਿੰਗ ਲੰਡਣ ਦੇ ਵਿੱਚ ਕੀਤੀ ਗਈ ਹੈ। ਹਾਲਾਕਿ ਇਹ ਫਲਿਮ ਰੀਲੀਜ਼ ਨਹੀਂ ਹੋ ਪਾਈ।
ਇਹ ਵੀ ਪੜ੍ਹੋ : ਹੈਪੀ ਪਸ਼ੀਆ ਨੂੰਜਲਦ ਲਿਆਂਦਾ ਜਾਵੇਗਾ ਭਾਰਤ, ਪ੍ਰਕਿਰਿ ਸ਼ੁਰੂ
ਜ਼ਿਕਰਯੋਗ ਹੈ ਕਿ ਮੁਲਜ਼ਮ ਸਿਮਰਨ ਜੀਤ ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਅੇਕਟੀਵ ਰਹਿੰਦੀ ਹੈ। ਅਤੇ ਇੰਸਟਾਗ੍ਰਾਮ ‘ਤੇ ਉਸ ਦੇ ਲੱਖਾ ਫੋਲੌਵਰਜ ਵੀ ਹੈ, ਜੋ ਕਿ ਪ੍ਰੀਤੀ ਪਨੇਸਰ ਦੀਆਂ ਪੋਸਟਾਂ ਨੂੰ ਪਸੰਦ ਕਰਦੇ ਹਨ। ਇਨ੍ਹੀ ਹੀ ਨਹੀਂ ਪ੍ਰੀਤੀ ਪਨੇਸਰ ਮੀਸ ਇੰਡੀਆ, ਜਗਾਂਡਾ, ਅਤੇ ਸਿੰਗਰ ਅਤੇ ਅੇਕਟਰ ਵੀ ਹੈ। ਹਾਂਲਾਕਿ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਇਸ ਸਾਰੇ ਮਾਮਲੇ ‘ਚ ਪ੍ਰੀਤੀ ਪਨੇਸਰ ਦੀ ਕੋਈ ਭੁਮੀਕਾ ਨਹੀਂ ਹੈ। ਪਰ ਜੇਕਰ ਇਸ ਰੌਬਰੀ ਦੀ ਗੱਲ ਕਰੀਏ ਤਾਂ ਇਹ ਕੈਨੇਡਾ ਦੇ ਇਤੀਹਾਸ ਦੀ ਸਭ ਤੋਂ ਵੱਡੀ ਰੌਬਰੀ ਸੀ। ਜਿਸ ਦੇ ਵਿੱਚ ਹੁਣ ਵੱਡੇ ਖੁਲਾਸੇ ਹੁੰਦੇ ਸਾਹਮਣੇ ਆ ਰਹੇ ਹਨ। ਜਾਂਚ ਏਜੰਸੀਆਂ ਵੱਲੋਂ ਆਪਣੀ ਜਾਂਚ ਲਗਾਤਾਰ ਜਾਰੀ ਹੈ।