ਬ੍ਰਿਟੇਨ: UK (ਯੂਕੇ) ਸਰਕਾਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਬ੍ਰਿਟੇਨ(Britain) ਸਰਕਾਰ ਨੇ ਵਿਆਪਕ ਬਾਲ ਜਿਨਸੀ ਸੋਸ਼ਲ ਪ੍ਰਤ ਆਪਣੀ ਪ੍ਰਤਿਕਿਰਿਆ ਉੱਤੇ ਜਨਤਕ ਜਾਂਚ ਦੀ ਮੰਗ ਵੱਧਣ ਤੋਂ ਬਾਅਦ ਹੁਣ ਗਰੂਮਿੰਗ ਗੈਂਗਾਂ (Grooming Gang) ਬਾਰੇ ਨਵੀਆਂ ਸਥਾਨਕ ਜਾਂਚਾਂ ਦੀ ਇੱਕ ਲੜੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗ੍ਰਹ ਸਕੱਤਰ ਯਵੇਟ ਕੂਪਰ ਨੇ ਪੁਸ਼ਟੀ ਕੀਤੀ ਕਿ ਓਲਡਹੈਮ ਸਣੇ ਪੰਜ ਸਥਾਨਕ ਜਾਂਚਾਂ ਨੂੰ ਪੰਜ ਮਿਲੀਅਨ ਪੌਂਡ ਫੰਡਿੰਗ ਨੂੰ ਸਮਰਥਨ ਦਿੱਤਾ ਜਾਵੇਗਾ। ਜਿਸ ਦੀ ਜਾਣਕਾਰੀ ਯੂਕੇ ਦੇ ਗ੍ਰਹਿ ਸਕੱਤਰ @YvetteCooperMP ਵੱਲੋਂ ਸਾਂਝੀ ਕੀਤੀ ਗਈ।
Australia ‘ਚ ਤੂਫ਼ਾਨ ਨੇ ਮਚਾਇਆ ਹਾਹਾਕਾਰ, ਇੱਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ
ਇਸ ਦੌਰਾਨ ਉਨਾਂ ਟਵੀਟ (X) ਕਰ ਲਿੱਖਿਆ ਕਿ ਗ੍ਰਹਿ ਸਕੱਤਰ @YvetteCooperMP ਨੇ ਗਰੋਮਿੰਗ ਗੈਂਗਾਂ ਦਾ ਪਰਦਾਫਾਸ਼ ਕਰਨ ਲਈ ਇੱਕ ਕਾਰਜ ਯੋਜਨਾ ਦਾ ਐਲਾਨ ਕੀਤਾ ਨਵੀਆਂ ਯੋਜਨਾਵਾਂ ਦੇ ਤਹਿਤ ਹੋਰ ਪੀੜਤਾਂ ਨੂੰ ਉਹਨਾਂ ਦੇ ਮਾਮਲੇ ਦੀ ਦੁਬਾਰਾ ਜਾਂਚ ਕਰਨ ਦੀ ਸ਼ਕਤੀ ਦਿੱਤੀ ਜਾਵੇਗੀ। ਜਿਸ ਨਾਲ ਪੁਲਿਸ (Police) ਬਲ ਅਪਰਾਧੀਆਂ ਦਾ ਪਿੱਛਾ ਕਰ ਸਕਣਗੇ ਅਤੇ ਪੀੜਤਾ ਅਤੇ ਬੱਚੇ ਲੋਕਾਂ ਲਈ ਨਿਆਏ ਪ੍ਰਾਪਤ ਕਰ ਸਕਣਗੇ। ਇਹ ਪੋਸਟ ਉਨਾ ਗਰੋਮਿੰਗ (Grooming Gang) ਗੈਂਗ ਤੇ ਮਾਮਲੇ ਚ ਟੈਸਟਲਾ ਦੇ ਫਾਊਂਡਰ ਕੀਅਰ ਸਟਾਰਮਰ ਦੀ ਸਰਕਾਰ ਉੱਤੇ ਨਿਸ਼ਾਨਾ ਵਿੰਦੇ ਰਹਿਮ ਤੋਂ ਬਾਅਦ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਮੈਨੂੰ ਲੱਗਦਾ ਇਸ ਵਾਰ ਸਹੀ ਜਾਂਚ ਹੋਵੇਗੀ।
ਕੈਨੇਡਾ ‘ਚ ਸਿਆਸਤ ਹੋਈ ਸਰਗਰਮ, ਕੀ ਮਾਰਕ ਕਾਰਨੇ ਬਨਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ?
ਦੱਸ ਦੀਈਏ ਕਿ ਬ੍ਰਿਟਨ ਦੀ ਸਟਾਰਮਰ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨੀ ਗਰੂਮਿੰਗ ਗੈਂਗ ਕਾਰਨ ਸ਼ਰਮਸਾਰ ਹੋਣਾ ਪਿਆ। ਇਸ ਦੌਰਾਨ ਕਈ ਵਾਰ ਇੰਨਾ ਗੁਰੂਮਿੰਗ ਗੈਂਗਾਂ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਜਾਂਦੀ ਹੈ, ਇਨ੍ਹਾਂ ਹੀ ਨਹੀਂ ਅਰਬਪਤੀ ਤੇ ਟੈਸਲਾ ਦੇ ਮਾਲਕ ਐਲਨ ਮਸਕ ਨੇ ਵੀ ਕਈ ਵਾਰ ਸਟਾਰਮਰ ਸਰਕਾਰ ਉੱਤੇ ਨਿਸ਼ਾਨੇ ਵੀਦੇ ਨੇ ਪਰ ਹੁਣ ਬ੍ਰਿਟਿਸ਼ ਸੰਸਦ ਦੇ ਵਿੱਚ ਵੀ ਇਸ ਸਬੰਧੀ ਵੀ ਲਿਆਂਦਾ ਗਿਆ ਪਰ ਸਟਾਰਮਾ ਸੰਸਦਾਂ ਨੇ ਇਸ ਮੰਗ ਨੂੰ ਪੂਰਾ ਨਹੀਂ ਹੋਣ ਦਿੱਤਾ।