ਅਮਰੀਕਾ : ਅਮਰੀਕਾ (America) ਓਕਲਾਹੋਮਾ ਰਾਜ ਦੇ ਵਿੱਚ ਸਥਿਤ ਇੱਕ ਚਰਚ ਦਾ ਪਾਦਰੀ ਜਿਸਦਾ ਨਾਮ ਬਰੈਂਡਨ ਡੇਲ ਬਿਗਸ (Brandon Dale Biggs) ਹੈ ਉਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਬ੍ਰਾਂਡ ਡੇਲ ਬਿਕਸ ਬਾਬਾ ਵੇਂਗਾ (Baba Vanga) ਤੋਂ ਬਾਅਦ ਭਵਿੱਖਬਾਨੀਆਂ ਦੇ ਲਈ ਜਾਣਿਆ ਜਾਂਦਾ ਹੈ। ਬਿਗਸ ਕੁਝ ਸਮਾਂ ਪਹਿਲਾਂ ਉਦੋਂ ਖਬਰਾਂ ਦੇ ਵਿੱਚ ਆਇਆ ਸੀ ਜਦੋਂ ਉਸਨੇ ਡੋਨਾਲਡ ਟਰੰਪ (Donald Trump) ਨੂੰ ਮਾਰਨ ਦੀ ਕੋਸ਼ਿਸ਼ ਦੀ ਸਹੀ ਭਵਿੱਖਬਾਣੀ ਕੀਤੀ ਸੀ, ਅਤੇ ਬਿਗਸ ਦੀ ਭਵਿੱਖਵਾਨੀ ਤੋਂ ਲਗਭਗ ਤਿੰਨ ਮਹੀਨੇ ਬਾਅਦ ਡੋਨਲ ਚਮਪੁੱਤੇ ਇੱਕ ਘਾਤਕ ਹਮਲਾ ਹੋਇਆ ਸੀ। ਹਾਲਾਂਕਿ ਇਸ ਹਮਲੇ ਦੇ ਵਿੱਚ ਉਨਾਂ ਦੀ ਜਾਨ ਬਚ ਗਈ ਸੀ, ਪਰ ਹੁਣ ਬਾਬਾ ਬਿਗਸ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਆ ਗਿਆ ਕਿਉਂਕਿ ਬਿਗਸ ਨੇ ਅਮਰੀਕਾ ਦੇ ਵਿੱਚ ਭਿਆਨਕ ਭੁਚਾਲ (Earthquake) ਦੀ ਚੇਤਾਵਨੀ ਦਿੱਤੀ ਹੈ, ਜੋ ਸ਼ਾਇਦ ਮਨੁੱਖੀ ਇਤਿਹਾਸ ਦੇ ਵਿੱਚ ਪਹਿਲਾ ਕਦੀ ਨਹੀਂ ਦੇਖਿਆ ਗਿਆ ਹੋਣਾ।
ਸਾਈਬਰ ਅਪਰਾਧਾ ਦੀ ਜਾਂਚ ਵਿੱਚ ਸਹਿਯੋਗ ਵਧਾਉਣਗੇ ਭਾਰਤ ਅਮਰੀਕਾ
ਬਿਗਸ ਦਾ ਕਹਿਣਾ ਕਿ ਉਸਨੂੰ ਪਰਮਾਤਮਾ ਨੇ ਦਰਸ਼ਨ ਦਿੱਤੇ ਜਿਸ ਤੋਂ ਬਾਅਦ ਉਸਨੂੰ ਪਤਾ ਲੱਗਿਆ ਕਿ ਅਮਰੀਕਾ ਦੇ ਵਿੱਚ ਦਸ ਤਿੱਬਰਤਾ ਦਾ ਭੁਚਾਲ ਆਉਣਾ ਅਤੇ ਉਸਨੇ ਦਾਅਵਾ ਕੀਤਾ ਕਿ ਇਹ ਭੁਚਾਲ ਇੱਕ ਤਬਾਹੀ ਦੇ ਵਾਂਗ ਹੋਵੇਗਾ ਜਿਸ ਵਿੱਚ ਘੱਟੋ ਘੱਟ 1800 ਲੋਕ ਮਾਰੇ ਜਾਣਗੇ।
ਦੱਸ ਦੀਏ ਬਿਗਸ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਵੱਡਾ ਭੁਚਾਲ ਨਿਊ ਮੈਡਰਿਡ ਫਾਲਟ ਲਾਈਨ ਉੱਤੇ ਆਵੇਗਾ ਜੋ ਅਮਰੀਕਾ ਦੇ ਮੈਸੂਰੀ ਅਰਕਾਨਸਾ ਅਤੇ ਇਲੀਨੋਇਸ ਵਿੱਚੋਂ ਲੰਘਦੀ ਹੈ। ਬਿਗਸ ਦੇ ਅਨੁਸਾਰ ਇਹ ਭੁਚਾਲ ਇੱਕ ਚੇਨ ਰਿਐਕਸ਼ਨ ਸ਼ੁਰੂ ਕਰੇਗਾ ਜਿਸ ਵਿੱਚ ਟੈਕਸਾਸ ਦੇ ਟਕਸਾਰ ਤੋਂ ਓਕਲਾਹੋਮਾ ਤੱਕ 6.5 ਤਿੱਬਤਾ ਦੇ ਝਟਕੇ ਮਹਿਸੂਸ ਕੀਤੇ ਜਾਣਗੇ। ਭੁਚਾਲ ਇੰਨਾ ਸ਼ਕਤੀਸ਼ਾਲੀ ਹੋਵੇਗਾ ਕਿ ਮਿਸਿਸਸਿਪੀ ਨਦੀ ਦੀ ਦਿਸ਼ਾ ਵੀ ਬਦਲ ਜਾਵੇਗੀ। ਇਹ ਆਫਤ ਬਸੰਤ ਰੁੱਤ ਦੇ ਦੌਰਾਨ ਆ ਸਕਦੀ ਹੈ। ਇਨਾਂ ਹੀ ਨਹੀਂ ਬ੍ਰਾਂਡਨ ਡੇਲ ਬਿਕਸ ਆਪਣੇ ਆਪ ਨੂੰ ਇੱਕ ਇਸਾਈ ਨਬੀ ਮੰਨਦਾ ਹੈ ਕੋਕਲਾ ਹੋਮਾ ਦੇ ਰਹਿਣ ਵਾਲੇ ਬਿਗਸ ਦਾ ਆਪਣਾਯ ਚੈਨਲ ਵੀ ਹੈ ਜਿੱਥੇ ਉਹ ਭਵਿੱਖਵਾਣੀਆ ਕਰਦਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਸੇ ਚਰਚ ਦਾ ਮੁਖੀ ਹੈ ਜਾਂ ਨਹੀਂ।