SOCIAL MEDIA ‘ਤੇ ਛਾਏ TRUMP, ਸਹੁੰ ਚੁੱਕਣ ਤੋਂ ਪਹਿਲਾਂ ਖੁਸ਼ੀ ‘ਚ DANCE ਕਰਦੇ ਨਜ਼ਰ ਆਏ TRUMP

ਅਮਰੀਕਾ : US ‘ਚ ਨਵੇਂ ਚੁਣੇ ਗਏ ਰਾਸ਼ਟਰਪਤੀ Donald Trump ਅੱਜ 47 ਵੇਂ ਰਾਸ਼ਟਰਪਤੀ ਦੇ ਅਹੁੱਦੇ ਵਜੋਂ ਸਹੁੰ ਚੁੱਕਣਗੇ, ਪਰ ਕੰਪਨੀ ਸਹੁੰ ਚੁੱਕਣ ਤੋਂ ਪਹਿਲਾਂ ਆਖਰੀ ਰੈਲੀ ਦੀ ਸਮਾਪਤੀ YMCA ਗਾਣੇ ਉੱਤੇ ਆਪਣੇ ਪ੍ਰਸਿੱਧ Dance Moves ਦੇ ਨਾਲ ਕੀਤੀ। Trump ਦੇ ਇਸ Dance ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

Donald Trump ਦਾ ਮੀਮ ਬਣਿਆ ਰਾਕੇਟ, Coin ਲਾਂਚ ਹੁੰਦੇ ਹੀ 300% ਚੜ੍ਹਿਆ, ਨਿਵੇਸ਼ਕ ਹੋਏ ਮਾਲਾ-ਮਾਲ
Social Media ‘ਤੇ Viral ਹੋ ਰਹੀ Video ਦੇ ਵਿੱਚ Donald Trump ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। TRUMP ਵਾਸ਼ਿੰਗਟਨ ਡੀਸੀ ‘ਚ ਆਪਣੇ ਜੇਤੂ ਰੈਲੀ ਦੇ ‘ਚ YMCA Song ‘ਤੇ ਵਿਲੇਜ ਪੀਪਲ ਦੇ ਨਾਲ ਸਟੇਜ ਉੱਤੇ ਨੱਚਦੇ ਤੇ ਤਾਲੀਆਂ ਵਜਾਉਂਦੇ ਨਜ਼ਰ ਆਏ। ਜਦੋਂ ਬੈਂਡ ਤੇ ਮੈਂਬਰ ਸਟੇਜ ਉੱਤੇ ਗਾਣੇ ਦੇ ਮਸ਼ਹੂਰ ਹੁੱਕ ਸਟੈਪ ਦੀ ਨਕਲ ਕਰਦੇ ਹੋਏ ਨੱਚ ਰਹੇ ਸਨ ਤਾਂ ਟਰੰਪ ਵੀ ਉਹਨਾਂ ਦੇ ਨਾਲ ਆਪਣੇ ਪ੍ਰਸਿੱਧ ਡਾਂਸ ਮੂਵਜ ਕਰਨ ਲੱਗ ਪਏ। ਉਸ ਦੌਰਾਨ ਬੈਂਡ ਦੇ ਮੈਂਬਰਾਂ ਨੇ ਟਰੰਪ ਦੇ ਨਾਲ ਹੱਥ ਵੀ ਮਿਲਾਇਆ ਇਸ ਵੀਡੀਓ ਨੇ ਲੋਕਾਂ ਦਾ ਵੀ ਦਿਲ ਜਿੱਤ ਲਿਆ।

ਕੈਨੇਡਾ ਨੇ 2000 ਭਾਰਤੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ
ਦੱਸ ਦੀਏ ਵਿਲੇਜ ਪੀਪਲ ਤੋਂ ਇਲਾਵਾ ਕੀ ਡਰੋਕ ਅਤੇ ਲੀ ਗਰੀਨ ਵੁੱਡ ਵਰਗੇ ਸੰਗੀਤਕਾਰਾਂ ਨੇ ਵੀ ਰੈਲੀ ਵਿੱਚ ਪੇਸ਼ਕਾਰੀ ਦਿੱਤੀ ਟੇਸਲਾ ਦੇ (CEO) Elon Musk[ ਨੇ ਆਪਣੇ ਚਾਰ ਸਾਲ ਦੇ ਪੁੱਤਰ ਦੇ ਨਾਲ ਇੱਕ ਸੰਖੇਪ ਭਾਸ਼ਣ ਦਿੱਤਾ। 70 ਦੇ ਦਹਾਕੇ ਦੇ ਇਸ ਡਿਸਕੋ ਗੀਤ ਨੇ ਡੋਨਾਰ ਟਰੰਪ ਦੀਆਂ ਮੇਕਾ ਗਰੇਟ ਅਗੇਨ ਰੈਲੀਆ ਅਤੇ ਮਾਰ ਏ ਲਾਗੋ ਫੰਡ ਰੇਜ਼ਰ ਵਿੱਚ ਇੱਕ ਪ੍ਰਮੁੱਖ ਸਥਾਨ ਹਾਸਲ ਕੀਤਾ।