AMERICA NEWS : ਇੱਕ ਵਾਰ ਫਿਰ ਤੋਂ ਡੋਨਾਲਡ ਡਰੰਪ (Donald Trump) ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਵਜੋਂ ਸੋ ਚੁੱਕਕੇ ਹਨ ਉਹਨਾਂ ਨੇ ਅਹੂਦਾ ਸੰਭਾਲਦਿਆਂ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਿਲਾਂ ਦੀ ਧੜਕਨ ਵੱਧ ਗਈ ਹੈ ਇਸ ਦੌਰਾਨ ਖਬਰ ਹੈ ਕਿ ਇਸਦੀ ਗਾਜ ਗੈਰ ਕਾਨੂੰਨੀ (Illegal) ਭਾਰਤੀ ਪਰਵਾਸੀਆਂ ਉੱਤੇ ਡਿੱਗੇਗੀ। ਮਿਲੀ ਜਾਣਕਾਰੀ ਅਨੁਸਾਰ ਬਲੂਮ ਵਰਗ ਦਾ ਦਾਅਵਾ ਹੈ ਕਿ ਅਮਰੀਕਾ ਤੋਂ 18,000 ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਭਾਰਤ ਅਤੇ ਅਮਰੀਕਾ ਇਸ ਮੁੱਦੇ ਉੱਤੇ ਇੱਕ ਦੂਜੇ ਦਾ ਸਹਿਯੋਗ ਕਰਨ ਦੇ ਲਈ ਵੀ ਤਿਆਰ ਹੋ ਚੁੱਕੇ ਹਨ ਗੈਰ ਕਾਨੂਨੀ ਘੁਸਪੈਠ ਟਰੰਪ ਦਾ ਵੱਡਾ ਚੋਣ ਮੁੱਦਾ ਰਿਹਾ।
America ‘ਚ ਭਾਰਤੀਆਂ ਦਾ ਸ਼ਰਮਨਾਕ ਕਾਰਾ, ਬੰਦੂਕ ਦੀ ਨੌਕ ‘ਤੇ ਲੁੱਟਿਆ ਕਾਰੋਬਾਰੀ
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਭਗ 7.25 ਲੱਖ ਭਾਰਤੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਹਿ ਰਹੇ ਹਨ। ਪੀਯੂ ਰਿਸਰਚ ਸੈਂਟਰ ਦੇ 202 ਦੇ ਮੁਲਾਂਕਣ ਦੇ ਅਨੁਸਾਰ ਕੁੱਲ 101 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰੇ ਹਨ, ਜਿਸ ‘ਤੇ ਟਰੰਪ ਵਲੋਂ ਹੁਣ ਕੌਮਾਂਤਰੀਆਂ ‘ਤੇ ਸ਼ਿਕੰਜਾ ਕਸ ਲਿਆ ਗਿਆ ਹੈ। ਟਰੰਪ ਨੇ ਕਿਹਾ ਕਿ ਉਹ ਅਮਰੀਕਾ ਮੈਕਸੀਕੋ ਸਰਹੱਦ ਉੱਤੇ ਰਾਸ਼ਟਰੀ ਐਮਰਜੰਸੀ ਦਾ ਐਲਾਨ ਕਰਨਗੇ ਗੈਰ ਕਾਨੂੰਨੀ ਪ੍ਰਵੇਸ਼ ਨੂੰ ਤੁਰੰਤ ਰੋਕ ਦਿੱਤਾ ਜਾਵੇਗਾ, ਅਤੇ ਉਨਾਂ ਦਾ ਪ੍ਰਸ਼ਾਸਨ ਲੱਖਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਕਰੇਗਾ।
Peel Regional Police ਦੇ Budget ‘ਚ ਇਤਿਹਾਸਿਕ ਵਾਧੇ ਨੂੰ ਮਿਲੀ ਪ੍ਰਵਾਨਗੀ
ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਸੀਆਂ ਨੂੰ ਹੁਣ ਖਤਰਾ ਹੈ। ਜ਼ਿਕਰਯੋਗ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਉੱਤੇ ਭਾਰਤ ਦਾ ਸਟੈਂਡ ਹਮੇਸ਼ਾ ਸਪਸ਼ਟ ਰਿਹਾ ਹੈ। ਕਿ ਦੁਨੀਆ ਵਿੱਚ ਜਿੱਥੇ ਵੀ ਭਾਰਤੀ ਰਹਿੰਦੇ ਹਨ ਉਹਨਾਂ ਨੂੰ ਉਥੋਂ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਨਾ ਕਰਨੀ ਚਾਹੀਦੀ ਹੈ। ਹਾਲਾਂਕਿ ਇਸ ਦੀ ਪ੍ਰਕਿਰਿਆ ਬਾਰੇ ਕੋਈ ਸਪਸ਼ਟਤਾ ਸਾਹਮਣੇ ਨਹੀਂ ਆਈ