ਇੰਗਲੈਂਡ: British Actress ਅਤੇ ਪੁਰਸਕਾਰ ਜੇਤੂ Joan Plowright ਦਾ ਅੱਜ ਦੇਹਾਂਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। Joan Plowright 95 ਸਾਲ ਦੀ ਉਮਰ ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਮਿਲੀ ਜਾਣਕਾਰੀ ਮੁਤਾਬਕ Joan Plowright ਦਾ ਦੇਹਾਂਤ ਦੱਖਣੀ ਇੰਗਲੈਂਡ (UK) ਤੇ ਵਿੱਚ ਕਲਾਕਾਰਾਂ ਦੇ ਲਈ ਇੱਕ ਰਿਟਾਇਰਮੈਂਟ ਹੋਮ ਡੈਨਵੀਲ ਹਾਲ ਚ ਉਸਦੇ ਅਜ਼ੀਜ਼ਾਂ ਦੀ ਮੌਜੂਦਗੀ ਚ ਹੋਇਆ ਸੀ।
Canada ‘ਚ ਹਜ਼ਾਰਾ ਕਾਮਿਆਂ ਲਈ ਕਾਲ ਬਣ ਕੇ ਆਏ Trump, ਨੌਕਰੀ ਤੋਂ ਕੱਢੇ ਜਾਣਗੇ 10 ਲੱਖ ਪ੍ਰਵਾਸੀ!
ਦੱਸ ਦਈਏ Joan Plowright ਦੇ ਦੇਹਾਂਤ ਦੀ ਜਾਣਕਾਰੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਇੱਕ ਬਿਆਨ ਰਾਹੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ Joan Plowright ਦੀ ਮੌਤ ਦੀ ਖ਼ਬਰ ਸੁਣ ਕੇ ਪੂਰੇ ਬ੍ਰਿਟਿਸ਼ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।