ਕੈਨੇਡਾ ਨੇ 2000 ਭਾਰਤੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ

ਕੈਨੇਡਾ :  ਕੌਮਾਂਤਰੀਆਂ ਦਾ ਕੈਨੇਡਾ (Canada) ਦੇ ਵਿੱਚ ਰਹਿਣਾ ਔਖਾ ਹੁੰਦਾ ਜਾ ਰਿਹਾ ਹੈ, ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦਿਨ ਪ੍ਰਵਾਸੀਆਂ (Immigrants) ਦੇ ਲਈ ਨਿਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਕੈਨੇਡਾ ਦੇ ਵਿੱਚ ਹਜ਼ਾਰਾਂ ਕੌਮਾਂਤਰੀਆਂ ਨੂੰ ਡਿਪੋਰਟ ਹੋਣ ਦਾ ਡਰ ਸਤਾ ਰਿਹਾ ਹੈ। ਉਥੇ ਹੀ ਹੁਣ ਕੈਨੇਡਾ ਨੇ 2024 ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ (Deport) ਦੇਣ ਦਾ ਇੱਕ ਨਵਾਂ ਰਿਕਾਰਡ ਬਣਾਇਆ ਹੈ। ਦਰਅਸਲ ਇਸ ਦੇਸ਼ ਨਿਕਾਲੇ ਦੇ ਵਿੱਚ ਸੁਰੱਖਿਆ, ਸੰਗਠਿਤ ਅਪਰਾਧ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਅਪਰਾਧਿਕ ਗਤੀਵਿਧੀਆਂ ਦੇ ਨਾਲ ਸੰਬੰਧਿਤ ਮਾਮਲਿਆਂ ਨੂੰ ਤਰਜੀਹ ਦਿੱਤੀ ਗਈ ਹੈ।

ਮਾਂ ਦੇ ਸਾਹਮਣੇ ਗੋਲ਼ੀਆਂ ਨਾਲ ਭੁਨਿੰਆ ਖਿਡਾਰੀ
ਦੱਸ ਦਈਏ 2024 ਦੇ ਵਿੱਚ ਕੈਨੇਡਾ ਨੇ ਰਿਕਾਰਡ 200 ਭਾਰਤੀ ਨਾਗਰਿਕ ਨੂੰ ਬਾਹਰ ਦੇਸ਼ ਨਿਕਾਲਾ ਦਿੱਤਾ। ਜੋ ਕੇ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਜਿਆਦਾ ਹੈ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਦੇ ਅੰਕੜਿਆਂ ਅਨੁਸਾਰ ਦੋ ਜਾਂ 24 ਦੇ ਵਿੱਚ ਕੁੱਲ 1932 ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜੋ ਕਿ 2023 ਦੇ ਵਿੱਚ 129 ਤੋਂ 50 ਫੀਸਦੀ ਵੱਧ ਹੈ। ਇਹ ਗਿਣਤੀ 2019 ਦੇ ਵਿੱਚ ਦੇਸ਼ ਨਿਕਾਲਾ ਦਿੱਤੇ ਗਏ 625 ਨਾਗਰਿਕਾਂ ਤੋਂ ਤਿੰਨ ਗੁਣਾ ਜ਼ਿਆਦਾ ਹੈ।

UK ਸਰਕਾਰ ਨੇ ਗਰੂਮਿੰਗ ਗੈਂਗ ਦੇ ਖਿਲਾਫ ਕੀਤਾ ਵੱਡਾ ਐਲਾਨ
ਇੱਥੇ ਇਹ ਵੀ ਦੱਸਣਾ ਬਣਦਾ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਵਾਪਸ ਆਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵਧੀ ਹੋਈ ਲਾਗਤ ਦਾ ਸਾਹਮਣਾ ਕਰਨਾ ਪਵੇਗਾ। ਸੀਬੀਐਸਏ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਨਵੇਂ ਲਾਗਤ ਰਿਕਵਰੀ ਫਰੇਮ ਵਰਕ ਦੇ ਤਹਿਤ ਦੇਸ਼ ਨਿਕਾਲੇ ਦੀ ਪਹਿਲਾ ਲਾਗਤ ਲਗਭਗ 1500 ਕੈਨੇਡੀਅਨ ਡੋਲਰ ਸੀ, ਜੋ ਪੁੰਨ ਵੱਧ ਕੇ ਇਸ ਕਾਟਡ 12,800 ਕੈਨੇਡੀਅਨ ਡਾਲਰ ਅਤੇ ਬਿਨਾਂ ਐਸ ਕਾਰਟ ਲਈ 3800 ਕੈਨੇਡੀਅਨ ਡਾਲਰ ਹੋ ਜਾਵੇਗੀ। ਅਤੇ ਇਹ ਨਵੇਂ ਨਿਯਮ ਆਉਣ ਵਾਲੀ ਅਪ੍ਰੈਲ ਤੋਂ ਲਾਗੂ ਹੋਵੇਗਾ।