ਕੈਨੇਡਾ : ਪ੍ਰਧਾਨ ਮੰਤਰੀ (PM) ਜਸਟਿਨ ਟਰੂਡੋ (Justin Trudeau)ਦੇ ਅਸਤੀਫੇ (Resignation) ਤੋਂ ਬਾਅਦ PM ਦੀ ਦੌੜ ਦੇ ਲਈ ਕਈ ਫੈਡਰਲ ਲੀਡਰਾਂ (Federal Leaders) ਦੇ ਨਾਮ ਸਾਹਮਣੇ ਆ ਰਹੇ ਸਨ। ਜਿਨਾਂ ਦੇ ਵਿੱਚੋਂ ਹੁਣ ਇੱਕ ਨਾਮ ਉੱਤੇ ਪੱਕੀ ਮੋਹਰ ਲੱਗ ਚੁੱਕੀ ਹੈ। ਦਰਅਸਲ ਕੈਨੇਡਾ (Canada) ਦੇ ਨੇਪੀਅਨ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ (Chandra Arya) ਅਧਿਕਾਰਤ ਤੌਰ ਉੱਤੇ ਹੁਣ ਪ੍ਰਧਾਨ ਮੰਤਰੀ ਅਹੁਦੇ ਦੀ ਦੌਰ ਦੇ ਵਿੱਚ ਸ਼ਾਮਿਲ ਹੋ ਗਏ ਹਨ। ਚੰਦਰ ਆਰੀਆ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ (Nomination) ਦਾਖਲ ਕਰਨ ਤੋਂ ਬਾਅਦ ਕੰਨੜ ਦੇ ਵਿੱਚ ਸਦਨ ਨੂੰ ਵੀ ਸੰਬੋਧਨ ਕੀਤਾ।
ਦੱਸ ਦਈਏ ਕਿ ਬੀਤੀ 13 ਜਨਵਰੀ ਨੂੰ ਚੰਦਰ ਆ ਰਹੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ਉੱਤੇ ਇੱਕ ਟਵੀਟ ਕੀਤਾ ਸੀ ਜਿਸਦੇ ਵਿੱਚ ਉਹਨਾਂ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਲਈ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਆ ਰਹੀਆਂ ਨੇ ਕਿਹਾ ਸੀ ਕਿ ਸਾਡਾ ਦੇਸ਼ ਢਾਂਚਾਗਤ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਜਿਨਾਂ ਲਈ ਸਖਤ ਹਲ ਦੀ ਲੋੜ ਹੈ ਸਾਨੂੰ ਆਪਣੇ ਬੱਚਿਆਂ ਅਤੇ ਪੋਤੇ ਪੋਤੀਆਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੇ ਲਈ ਦਲੇਰ ਰਾਜਨੀਤਿਕ ਫੈਸਲੇ ਲੈਣੇ ਪੈਣਗੇ। ਇਸ ਦੇ ਨਾਲ ਹੀ ਆਰੀਆ ਨੇ ਕੈਨੇਡਾ ਦੇ ਵਿੱਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਗਤੀਵਿਧੀਆਂ ਦੀ ਵੀ ਸਖਤ ਨਿੰਦਾ ਕੀਤੀ ਹੈ।
British Actress ਅਤੇ Joan Plowright ਦਾ ਹੋਇਆ ਦੇਹਾਂਤ
ਇਸ ਦੇ ਨਾਲ ਹੀ ਚੰਦਰ ਆ ਰਹੀਆਂ ਨੇ ਅੱਜ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਟਵੀਟ ਕਰ ਲਿਖਿਆ- ਮੈਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੇ ਲਈ ਚੋਣ ਲੜ ਰਿਹਾ ਹਾਂ ਤਾਂ ਜੋ ਸਾਡੇ ਦੇਸ਼ ਦੇ ਪੁਨਰਮਾਨ ਅਤੇ ਆਉਣ ਵਾਲੀਆਂ ਪੀੜੀਆਂ ਦੇ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਪ੍ਰਭਾਵਸ਼ਾਲੀ ਸਰਕਾਰ ਦੀ ਅਗਵਾਈ ਕਰ ਸਕਾਂ। ਆ ਰਹੀਆਂ ਨੇ ਅੱਗੇ ਲਿਖਿਆ ਅਸੀਂ ਅਜਵੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਜੋ ਪੀੜੀਆਂ ਤੋਂ ਨਹੀਂ ਦੇਖਿਆ ਗਈਆਂ ਹਨ ਅਤੇ ਇਹਨਾਂ ਨੂੰ ਹੱਲ ਕਰਨ ਦੇ ਲਈ ਸਖਤ ਵਿਕਲਪਾਂ ਦੀ ਲੋੜ ਹੋਵੇਗੀ ਮੈਂ ਹਮੇਸ਼ਾ ਕੈਨੇਡਾ ਦਾ ਲੋਕਾਂ ਦੇ ਲਈ ਸਭ ਤੋਂ ਵਧੀਆ ਕੰਮ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਇਸ ਦੇ ਨਾਲ ਹੀ ਆ ਰਹੀਆਂ ਨੇ ਇਹ ਵੀ ਸਵੀਕਾਰ ਕੀਤਾ ਕਿ ਦੇਸ਼ ਇੱਕ ਗੰਭੀਰ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਦਾ ਹੋਇਆ ਦੇਹਾਂਤ, ਆਸਟ੍ਰੇਲੀਆ ਤੋਂ ਸਿਆਸੀ ਆਗੂਆਂ ਨੇ ਡੁੰਘੇ ਦੁੱਖ ਦਾ ਕੀਤਾ ਪ੍ਰਗਟਾਵਾ
ਜ਼ਿਕਰਯੋਗ ਹੈ ਕਿ ਚੰਦਰ ਆਰੀਆ ਹੁਣ ਐਲਾਨ ਕਰ ਚੁੱਕੇ ਹਨ ਕਿ ਉਹ ਲਿਬਰਲ ਲੀਡਰਸ਼ਿਪ ਦੇ ਲਈ ਚੋਣ ਅਤੇ ਉਹਨਾਂ ਦੀ ਮੁਹਿਮ ਦੇਸ਼ ਨੂੰ ਇਕ ਪ੍ਰਭੂ ਸੱਤਾ ਸੰਪਨ ਗਣਰਾਜ ਹੋਵੇਗੀ ਜਿਸ ਵਿੱਚ ਦਲੇਰਾਨਾ ਰਾਜਨੀਤਿਕ ਫੈਸਲੇ ਲਏ ਜਾਣਗੇ।