Kangana Ranaut ਦੀ ਫਿਲਮ “Emergency”ਦਾ UK ‘ਚ ਹੋਇਆ ਵਿਰੋਧ, ਦੰਗੇ ਜਿਹਾ ਬਣਿਆ ਮਾਹੌਲ!

ਯੂਕੇ: Bollywood ਅਦਾਕਾਰ Kangana Ranaut ਦੇ ਫਿਲਮ “Emergency” (ਐਮਰਜੰਸੀ) 17 ਜਨਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਪਰ ਇਸ ਦਾ ਵਿਵਾਦ ਹਾਲੇ ਵੀ ਰ੍ੱਕ ਨਹੀਂ ਰਿਹਾ, ਜਿੱਥੇ ਪੰਜਾਬ ਭਰ ਦੇ ਵਿੱਚ ਕੰਗਣਾ ਰਣੌਤ ਦੀ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ, ਉੱਥੇ ਹੀ Kangana Ranaut ਦੀ ਇਸ Film ਦਾ ਵਿਰੋਧ UK ਦੇ ਵਿੱਚ ਵੀ ਦੇਖਣ ਨੂੰ ਮਿਲਿਆ।

Donald Trump ਦਾ ਮੀਮ ਬਣਿਆ ਰਾਕੇਟ, Coin ਲਾਂਚ ਹੁੰਦੇ ਹੀ 300% ਚੜ੍ਹਿਆ, ਨਿਵੇਸ਼ਕ ਹੋਏ ਮਾਲਾ-ਮਾਲ

ਜੀ ਹਾਂ ਕੰਗਣਾ ਰਨੋਤ ਦੀ Film ਦਾ ਵਿਰੋਧ ਹੁਣ UK ਦੇ ਵਿੱਚ ਵੀ ਹੋ ਰਿਹਾ। ਲੋਕਾਂ ਦੇ ਵੱਲੋਂ ਥਿਏਟਰ ਦੇ ਵਿੱਚ ਦਾਖਲ ਹੋ ਕੇ ਸਕਰੀਨਿੰਗ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਤੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ ਗਏ। ਜਿਸ ਨਾਲ ਪੂਰੇ UK ਭਰ ਦੇ ਵਿੱਚ ਤਨਾਵ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ। 

https://x.com/i/status/1881299256645947563

SOCIAL MEDIA ‘ਤੇ ਛਾਏ TRUMP, ਸਹੁੰ ਚੁੱਕਣ ਤੋਂ ਪਹਿਲਾਂ ਖੁਸ਼ੀ ‘ਚ DANCE ਕਰਦੇ ਨਜ਼ਰ ਆਏ TRUMP

ਦੱਸ ਦਈਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰਹਾਂ ਯੂਕੇ ਦੇ ਵਿੱਚ ਫਿਲਮ ਜਾਰੀ ਰਹੀ ਤਾਂ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੋਰ ਜਿਆਦਾ ਵੱਧ ਜਾਵੇਗਾ। ਇਸ ਕਰਕੇ ਸਰਕਾਰ ਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਮ ਦੀ ਜਾਂਚ ਕਰਕੇ ਇਸਨੂੰ ਸਥਿਤ ਕੀਤਾ ਜਾਵੇ।

ਕੈਨੇਡਾ ਨੇ 2000 ਭਾਰਤੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ

ਜ਼ਿਕਰ ਯੋਗ ਹੈ ਕਿ ਯੂਕੇ ਦੇ ਵਿੱਚ ਕੁਝ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਬੋਲੀਵੁੱਡ ਅਦਾਕਾਰ ਅਤੇ ਮੰਡੀ ਦੀ ਹਿਮਾਚਲ ਤੋਂ ਭਾਜਪਾ ਸੰਸਦ ਕੰਗੜਾ ਰਨੌਤ ਦੀ ਫਿਲਮ ਐਮਰਜਂਸੀ ਦਾ ਵਿਰੋਧ ਕੀਤਾ ਜਾ ਰਿਹਾ ਫਿਲਮ ਦੀ ਸਕਰੀਨਿੰਗ ਦੌਰਾਨ ਥਿਏਟਰ ਦੇ ਵਿੱਚ ਦਾਖਲ ਹੋ ਕੇ ਭਾਰਤ ਖਿਲਾਫ ਨਾਰੇਬਾਜੀ ਵੀ ਸ਼ੁਰੂ ਕੀਤੀ ਗਈ ਇਸ ਦੌਰਾਨ ਉਨਾਂ ਫਿਲਮ ਦੇ ਥੀਏਟਰਾਂ ਦੇ ਵਿੱਚ ਲੱਗਣ ਉੱਤੇ ਆਪਣਾ ਰੋਸ ਜਵਾਹਰ ਕੀਤਾ।