ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ ਵੱਲੋਂ ਯਾਤਰੀਆਂ ਨੂੰ ਚੇਤਾਵਨੀ, ਸ਼ੁੱਕਰਵਾਰ ਤੋਂ ਨਹੀਂ ਉਡਣਗੀਆਂ ਉਡਾਣਾਂ, 72 ਘੰਟੇ ਦੀ ਹੜਤਾਲ ‘ਤੇ ਰਹਿਣਗੇ ਏਅਰਲਾਈਨ ਕਰਮਚਾਰੀ

Canada News : ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ ਇਸ ਹਫਤੇ ਦੇ ਅੰਤ ਵਿੱਚ ਏਅਰ ਕੈਨੇਡਾ ਦੀਆਂ ਉਡਾਣਾਂ ਰੱਦ ਹੋਣ ਅਤੇ ਵਿਘਨਾਂ…